Sometimes we only need a few words to express our feelings. Punjabi is one of the most beautiful languages in the world, and expressing yourself through Punjabi words is perfect.
Nowadays, most people express themselves through status update and you might be one of them. If you are in search of Shayari in Punjabi or Facebook status Punjabi, you are in the right place. With Snaptube, you will get access to unlimited Facebook statuses in Punjabi. This article will provide you with an introduction of Snaptube and its features, as well as 100+ Facebook attitude status in Punjabi.
Snaptube: The Best App to Get Facebook Status
Snaptube is one of the best ways to download content from Facebook to your Android phone. Whether it’s a Facebook status in Punjabi or an interesting image or video that caught your attention, Snaptube is available for free with unlimited downloads and several other supported platforms apart from Facebook, all in one place.
Below are a few of its many unique features:
- With Snaptube, you can browse through Facebook for catchy status images and download any video without jeopardizing the security of your phone.
- You can download videos in a variety of resolutions and sizes, including HD quality.
- Content is downloaded at lightning speed in a matter of seconds.
- Snaptube is a one-tap solution that is free for everyone and allows for unlimited downloads.
- It is compatible with all types of Punjabi status downloads. So don’t worry, just go to the official website and download the app; it has everything you need.
100+ Sad, Love, Attitude FB Statuses in Punjabi
20+ sad Facebook status in Punjabi
Here, we have compiled sad status Punjabi and sad quotes in Punjabi
- ਕਿਸੇ ਨੇ ਪੁੱਛਿਆ ਕੋਈ ਆਪਣਾ ਛੱਡ ਕੇ ਚਲਾ ਜਾਇ- ਤਾਂ ਕਿ ਕਰੋਗੇ? “ਬਹੁਤ ਹੀ ਖੂਬਸੂਰਤ ਜਵਾਬ” ਆਪਣਾ ਕਦੀ ਛੱਡ ਕੇ ਨਹੀਂ ਜਾਂਦਾ, ਜਿਹੜਾ ਛੱਡ ਕੇ ਚਲਾ ਜਾਵੇ ਉਹ ਆਪਣਾ ਨਹੀਂ ਹੁੰਦਾ.
- ਦਰਦ ਨੂੰ ਹੱਸ ਕੇ ਸਹਿਣਾ ਸਿੱਖ ਲਿਆ, ਸਾਰੇ ਸੋਚਦੇ ਆ ਕੇ ਮੈਨੂੰ ਤਕਲੀਫ ਨਹੀਂ ਹੁੰਦੀ.
- ਇਕੱਲਿਆਂ ਉਹ ਵੀ ਛੱਡ ਕੇ ਚਲੇ ਗਏ, ਜਿਹੜੇ ਕਹਿੰਦੇ ਸੀ ਅਸੀਂ ਤੇਰੇ ਨਾਲ ਹਾਂ.
- ਬੇ ਵਜਹ ਦੂਰੀਆਂ ਪਾਉਣ ਵਾਲੇਯੋ, ਇਹ ਤਾ ਦਾਸਦੋ !!! ਹੁਣ ਖੁਸ਼ ਹੋ
- ਬਹੁਤ ਤਕਲੀਫ ਦਿੰਦੇ ਹਨ ਉਹ ਜਖਮ, ਜੋ ਬਿਨਾ ਕਸੂਰ ਦੇ ਮਿਲੇ ਹੋਣ.

- ਉਹ ਬਹਾਨਾ ਲੱਬਦੇ ਸੀ ਮੇਰੇ ਕੋਲੋਂ ਵਿਛੜਣ ਦਾ, ਮੈਂ ਨਾਰਾਜ ਹੋ ਕੇ ਓਹਨਾ ਦਾ ਕੰਮ ਆਸਾਨ ਕਰ ਦਿੱਤਾ.
- ਬੇ ਵਜਹ ਦੂਰੀਆਂ ਪਾਉਣ ਵਾਲੇਯੋ, ਇਹ ਤਾ ਦਾਸਦੋ !!! ਹੁਣ ਖੁਸ਼ ਹੋ
- ਲੱਗਦਾ ਹੈ ਤੈਨੂੰ ਕੋਈ ਮੈਸਜ ਹੋਰ ਕਰਨ ਲੱਗ ਗਿਆ ! ਤਾਂ ਹੀ ਤੇਰਾ ਮੇਰੇ ਤੋਂ ਬਿਨਾ ਸਰਨ ਲੱਗ ਗਿਆ.
- ਠੋਕਰ ਤਾਂ ਖਾਣੀ ਹੀ ਸੀ, ਅੱਖਾਂ ਬੰਦ ਕਰਕੇ ਜੋ ਭਰੋਸਾ ਕੀਤਾ ਸੀ.
- ਤੈਨੂੰ ਪਾਉਣ ਲਈ ਅਸੀਂ ਨੀਵੇ ਕਿ ਹੋ ਗਏ ਸੱਜਣਾ, ਤੂੰ ਤਾਂ ਸਾਨੂ ਗਿਰੀਆਂ ਹੋਇਆ ਹੀ ਸਮਝ ਲਿਆ.
- ਛੱਡ ਦਿੱਤਾ ਹੁਣ ਕਿਸੇ ਦੀ ਵੀ, ਲਾਈਫ ਵਿਚ ਦਖ਼ਲ ਦੇਣਾ.
- ਮੰਨਦੇ ਆ ਕੇ ਰੋਣ ਨਾਲ ਕੁਛ ਨਹੀਂ ਹੁੰਦਾ, ਪਰ ਰੋਂਦੇ ਦਿਲ ਦੀ ਆਵਾਜ਼ ਰੱਬ ਤਕ ਜਰੂਰ ਜਾਂਦੀ ਹੈ.
- ਇਨਸਾਨ ਜਿਸ ਰਿਸ਼ਤੇ ਨੂੰ ਖੋਣ ਤੋਂ ਡਰਦਾ ਹੈ, ਅਕਸਰ ਉਹ ਰਿਸ਼ਤਾ ਖੋ ਹੀ ਦਿੰਦਾ ਹੈ.
- ਕਦੇ ਕਦੇ ਇਹ ਸਵਾਲ ਬਹੁਤ ਤੰਗ ਕਰਦਾ ਆ, ਕਿ ਜਦੋ ਆਪਾਂ ਮਿਲਣਾ ਹੀ ਨਹੀਂ ਸੀ,“ਤੇ ਰਬ ਨੇ ਸਾਨੂੰ ਮਿਲਾਯਾ ਹੀ ਕਯੋਂ ਸੀ
- ਮੇਰੀ ਕਿਸਮਤ ਤਾਂ ਬਦਲੀ ਨਹੀ, ਪਰ ਮੇਰਾ ਕੋਈ ਆਪਣਾ ਜਰੂਰ ਬਦਲ ਗਯਾ.

- ਕਦੇ ਕਦੇ ਅੱਸੀ ਕਿਸੇ ਲਈ ਇੰਨਾ ਵੀ ਜਰੂਰੀ ਨਹੀਂ ਹੁੰਦੇ, ਜਿੰਨਾ ਅੱਸੀ ਸੋਚ ਲੈਂਦੇ ਹਾਂ.
- ਮੰਨਿਆ ਤੇਰੇ ਕਾਬਿਲ ਨਹੀਂ ਪਰ, ਤਰਸ ਜਾਏਗਾ ਗੱਲ ਕਾਰਨ ਲਈ ਜਿਸ ਦਿਨ ਅੱਸੀ ਨਹੀਂ ਰਹੇ.
- ਰੁੱਸੇ ਹੁੰਦੇ ਤਾਂ ਮਨ ਲੈਂਦੇ, ਤੁਸੀ ਤਾਂ ਬਦਲ ਗਏ.
- ਖੁਸ਼ ਆ ਹੁਣ ਤੂੰ, ਤੈਨੂੰ ਤੰਗ ਨਹੀਂ ਕਰਦੇ, ਨਾ ਕੋਈ ਮੈਸਜ ,ਨਾ ਕੋਈ ਫੋਨ ਕਾਲ, ਤੇ ਨਾ ਹੀ ਤੇਰੇ ਕੋਲੋਂ ਅੱਸੀ ਕੋਈ ਮੰਗ ਕਰਦੇ.
- ਰੁਸਣ ਦਾ ਕੋਈ ਸ਼ੋਂਕ ਨਹੀਂ ਮੈਨੂੰ ਪਰ ਪਤਾ ਨਹੀਂ ਕਿਉਂ, ਕਦੇ ਕਦੇ ਦਿਲ ਬਹੁਤ ਦੁਖੀ ਹੋ ਜਾਂਦਾ ਹੈ.
20+ romantic Facebook status in Punjabi
Here we will be providing love Shayari Punjabi and love quotes in Punjabi
- ਲੋਕ ਬਦਲਦੇ ਹਨ, ਹਾਲਾਤ ਬਦਲਦੇ ਹਨ, ਪਿਆਰ ਕਰਨ ਵਾਲੇ ਬਦਲ ਜਾਂਦੇ ਹਨ, ਪਰ ਪਿਆਰ ਕਦੇ ਨਹੀਂ ਬਦਲਦਾ

- ਬਹੁਤ ਚੰਗਾ ਲੱਗਦਾ ਹੈ ਜਦੋਂ ਕੋਈ ਸਾਡੀ ਪਰਵਾਹ ਸਾਡੇ ਤੋਂ ਵੀ ਜ਼ਿਆਦਾ ਕਰਦਾ ਹੈ
- ਮੇਰੀ ਇੱਕ ਹੀ ਜਾਨ ਹੈ ਤੇ ਉਹ ਬਹੁਤ ਜਿਆਦਾ ਸ਼ੈਤਾਨ ਹੈ
- ਕੋਈ ਸ਼ੋਹਰਤ ਨਹੀਂ ਅਤੇ ਕੋਈ ਦੌਲਤ ਨਹੀਂ ਚਾਹੁੰਦਾ, ਇਹ ਦਿਲ ਸਿਰਫ ਪਿਆਰ ਚਾਹੁੰਦਾ ਹੈ
- ਉਸ ਸਮੇਂ ਦੁਨੀਆਂ ਕਿੰਨੀ ਖੂਬਸੂਰਤ ਬਣ ਜਾਂਦੀ ਹੈ, ਜਦੋਂ ਕੋਈ ਕਹਿੰਦਾ ਹੈ ਕਿ ਤੁਸੀਂ ਯਾਦ ਆ ਰਹੇ ਹੋ
- ਜਿਹੜੇ ਦਿਲ ਖਾਸ ਹੁੰਦੇ ਨੇ ਉਹ ਹਰ ਵਕਤ ਆਸ ਪਾਸ ਹੁੰਦੇ ਨੇ..
- ਮੈਨੂੰ ਹਰ ਪਿਆਰ ਦੀ ਕਹਾਣੀ ਪਸੰਦ ਹੈ, ਪਰ ਸਾਡੀ ਕਹਾਣੀ ਮੇਰੀ ਮਨਪਸੰਦ ਹੈ..
- ਉਹ ਮੇਰਾ ਹੋਣਾ ਚਾਹੀਦਾ ਹੈ ਫੇਰ ਮੈਨੂੰ ਜ਼ਿੰਦਗੀ ਤੋਂ ਹੋਰ ਕੁਝ ਨਹੀਂ ਚਾਹੀਦਾ..
- ਬਹੁਤ ਛੋਟੀ ਜਿਹੀ ਲਿਸਟ ਹੈ ਮੇਰੀ ਖਵਾਹਿਸ਼ਾਂ ਦੀ, ਪਹਿਲੀ ਵੀ ਤੁਸੀਂ ਅੋ ਤੇ ਆਖ਼ਰੀ ਵੀ ਤੁਸੀਂ
- ਸਾਡੇ ਕੋਲ ਕਿਸੇ ਨੂੰ ਵੇਖਣ ਦਾ ਸਮਾਂ ਨਹੀਂ ਸੀ, ਬਸ ਤੁਸੀਂ ਜ਼ਿੰਦਗੀ ਵਿਚ ਆਏ ਅਤੇ ਅਸੀਂ ਕਵੀ ਬਣ ਗਏ
- ਸਾਹਾਂ ਤੋਂ ਪਿਆਰਿਆਂ ਤੂੰ ਮੇਰਾ ਦਿਲ ਜਾਨੀ ਵੇ, ਮੈਂ ਤਾਂ ਤੇਰੀ ਹੋ ਗਈ ਮੈਨੂੰ ਸਮਝੇ ਕਿਉਂ ਬੇਗਾਨੀ ਵੇ

- ਚੰਗਾ ਲੱਗਦਾ ਹੈ ਤੇਰਾ ਨਾਮ ਮੇਰੇ ਨਾਮ ਦੇ ਨਾਲ, ਜਿਵੇਂ ਕੋਈ ਸਵੇਰ ਜੁੜੀ ਹੋਵੇ ਸ਼ਾਮ ਦੇ ਨਾਲ
- ਉਹ ਪਲ ਜ਼ਿੰਦਗੀ ਵਿਚ ਬਹੁਤ ਕੀਮਤੀ ਹੁੰਦਾ ਹੈ ਜਦੋਂ ਤੇਰੀਆਂ ਯਾਦਾਂ ਤੇਰੀਆਂ ਗੱਲਾਂ ਤੇ ਤੇਰਾ ਮਾਹੌਲ ਹੁੰਦਾ ਹੈ..
- ਅਸੀਂ ਤੇਰੇ ਪਿੱਛੇ ਕਿੱਥੋਂ ਤੱਕ ਆਉਂਦੇ ਰਵਾਂਗੇ, ਕੁੱਝ ਦੂਰੀਆਂ ਤੂੰ ਵੀ ਤਾਂ ਤੈਅ ਕਰਿਆ ਕਰ..
- ਉਸ ਮੁਸਕਰਾਹਟ ਤੋਂ ਕੁਝ ਵੀ ਸੁੰਦਰ ਨਹੀਂ ਹੁੰਦਾ ਜੋ ਹੰਝੂਆਂ ਦਾ ਮੁਕਾਬਲਾ ਕਰਕੇ ਆਉਂਦੀ ਹੈ
- ਚੰਨ ਤਾਰਿਆਂ ਤੋਂ ਪੁੱਛੀ ਰਾਤਾਂ ਜਾਗ ਕੇ ਲੰਘਾਈਆਂ
- ਜਿੰਦ ਜਾਨ ਤੇਰੇ ਨਾਮ ਕਰ ਦਿੱਤੀ ਹੁਣ ਇਸ ਤੋਂ ਵੱਧ ਤੈਨੂੰ ਪਿਆਰ ਕੀ ਕਰਾਂ..
- ਰਾਹ ਮੇਰਾ ਤੂੰ, ਮੇਰੀ ਮੰਜ਼ਿਲ ਤੂੰ ਹੀ ਏ, ਸਾਹ ਬਿਨਾਂ ਹੁੰਦੀ ਜਿਵੇਂ ਜ਼ਿੰਦਗੀ ਅਧੂਰੀ ਏ
- ਪਿਆਰ ਇੱਕ ਪਿਆਰਾ ਜਿਹਾ ਅਹਿਸਾਸ ਹੈ ਜੀਹਦੇ ਨਾਲ ਵੀ ਹੋ ਜਾਵੇ ਬੱਸ ਉਹੀ ਖਾਸ ਹੈ
- ਖਿਆਲ ਰੱਖਿਆ ਕਰ ਆਪਣਾ, ਮੇਰੇ ਕੋਲ ਤੇਰੇ ਜਿਹਾ ਕੋਈ ਹੋਰ ਨੀਂ ਆ
- ਉਦੋਂ ਜ਼ਿੰਦਗੀ ਬੁਰੀ ਨਹੀਂ ਲੱਗਦੀ ਜਦੋਂ ਸਾਥ ਦੇਣ ਵਾਲਾ ਆਪਣੀ ਜ਼ਿੰਦਗੀ ਤੋਂ ਜ਼ਿਆਦਾ ਆਪਾਂ ਨੂੰ ਪਿਆਰ ਕਰੇ
20+ funny Facebook status in Punjabi
If you’re looking for funny Facebook status in Punjabi, here’s the list:
- ਲੋਕਾ ਦੀ ਕਿਸਮਤ ਸੁੱਤੀ ਹੁੰਦੀ ਆ, ਮੈਨੂੰ ਲਗਦਾ ਮੇਰੀ ਕੌਮਾ ਚ ਚਲੀ ਗਈ ਆ..
- ਰਾਤੀਂ ਸੁਪਨੇ ‘ਚ ਮੈਂ ਨੱਚੀ ਗਈ, ਤੇਰੇ ਪੈਂਦੇ ਛਿੱਤਰ ਦੇਖ ਮੈਂ ਹੱਸੀ ਗਈ..!
- ਕੰਮ ਏਦਾਂ ਦਾ ਕਰੋ ਕਿ ਲੋਕ ਕਹਿਣ ਤੂੰ ਰਹਿਣਦੇ! ਮੈਂ ਆਪੇ ਕਰਲੂ
- ਜਦੋਂ ਰੋਟੀਆਂ ਆਪ ਪਕਾਉਣੀਆ ਪੈਣ , ਉਦੋਂ ਭੁੱਖ ਘੱਟ ਹੀ ਲੱਗਦੀ ਹੁੰਦੀ ਆ
- ਗੱਡੀ ਸੜਕਾਂ ਤੇ ਜਾਵੇ ਮੇਲਦੀ , ਦਿਨੇ ਸਾਨੂੰ ਮਾਮੇ ਘੇਰਦੇ , ਰਾਤੀ ਸੁਪਨੇ ਚ ਤੂੰ ਘੇਰਦੀ
- ਤੇਰੀ ਗਲੀ ਵਿਚੋਂ ਲੰਘਣਾ ਸੀ ਮੈ ਟੌਹਰ ਕੱਢ ਕੇ, ਬੀਬਾ ਚੰਗੀ ਨੀ ਕੀਤੀ ਤੂੰ ਕੁੱਤਾ ਖੁੱਲਾ ਛਡਕੇ

- ਇਸਕ ਦੇ ਚਰਚੇ ਬਹੁਤ ਨੇ ਹੁਸਨ ਤੇ ਪਰਚੇ ਬਹੁਤ ਨੇ, ਵੇਖ ਲਿਆ ਮੈ ਦਿਲ ਲਾ ਕੇ ਸਾਲੇ ਖਰਚੇ ਬਹੁਤ ਨੇ
- ਬਚ ਕੇ ਪਤੰਦਰਾਂ ਤੋਂ ਰਹਿ ਕੁੜੀਏ,ਪਿੰਡਾ ਵਾਲੀ ਹੁੰਦੀ ਆ ਮੁੰਡੀਰ ਚੱਕਵੀ
- ਕਹਿੰਦੀ , “ਤੂੰ ਮੈਨੂੰ ਕਿੰਨਾ ਪਿਆਰ ਕਰਦਾ ਹੈ , ਮੈਂ ਕਿਹਾ, “ਜਿੰਨਾ ਠੰਡ ਚ ਰਜਾਈ ਨੂੰ”
- ਕਹਿਦੀ +2 ਤੋ ਬਾਅਦ ਮੈ ਕੀ ਰੱਖਾ, ਮੈ ਕਿਹਾ ਕੁੱਤਾ ਰੱਖ ਲਾ
- ਬਿਨਾ ਗੱਲ ਤੋਂ ਲੜਾਈ ਤੇ ਮੈਡੀਕਲ ਦੀ ਪੜ੍ਹਾਈ ਕੁੜੀਆਂ ਹੀ ਕਰਦੀਆਂ ਨੇ
- ਸਾਲੀ ਏਨੀਂ ਗਰਮੀ ਆ ਦਿਲ ਕਰਦਾ ਰਜ਼ਾਈ ਲੈ ਕੇ ਖੁਦਕੁਸ਼ੀ ਕਰ ਲਵਾਂ
- ਸਾਵਧਾਨ :-ਪਿਆਰ ਤੇ ਚਲਾਨਕਿਸੇ ਵੀ ਮੋੜ ਤੇ ਹੋਸਕਦਾ..
- ਲਾ ਕੇ ਇਸ਼ਾਰਿਆਂ ਤੇ ਬੀਬਾ ਪੁੱਤ ਮਾਂ ਦਾ, ਹੁਣ ਕਿਹਨੀਂ ਏ ਸ਼ੁਦਾਈ ਕਿਸੇ ਥਾਂ ਦਾ
- ਏਨੀਆਂ ਸ਼ਰਾਰਤਾਂ ਨਾ ਕਰਿਆ ਕਰ, ਕੁੱਟ ਬਹੁਤ ਪਊਗੀ
- ਤੇਰੀ ਲੁੱਕ ਨੇ ਪਵਾੜੇ ਪਾਏ ਨੀਂ, ਜੱਟਾਂ ਦੇ ਸਾਊ ਪੁੱਤ ਪੜਨੋਂ ਹਟਾਏ ਨੀਂ
- ਲੈ ਲਓ ਨਜ਼ਾਰੇ ਜਿੰਨਾ ਚਿਰ ਕੁਆਰੇ
- ਸਾਵਧਾਨ :-ਪਿਆਰ ਤੇ ਚਲਾਨ ਕਿਸੇ ਵੀ ਮੋੜ ਤੇ ਹੋਸਕਦਾ..
- ਪਤਾ ਨਹੀਂ ਯਾਰੋ ਮੇਰੀ ਵਾਲੀ ਕਿਹੜੇ ਘਰ ਰੋਟੀਆਂ ਪਕਾਉਂਦੀ ਹੋਣੀ Aa
- ਏਨੀਆਂ ਸ਼ਰਾਰਤਾਂ ਨਾ ਕਰਿਆ ਕਰ, ਕੁੱਟ ਬਹੁਤ ਪਊਗੀ
- ਤੇਰੀ ਲੁੱਕ ਨੇ ਪਵਾੜੇ ਪਾਏ ਨੀਂ, ਜੱਟਾਂ ਦੇ ਸਾਊ ਪੁੱਤ ਪੜਨੋਂ ਹਟਾਏ ਨੀਂ
20+ attitude status in Panjabi
Here, we will provide attitude Shayari in Punjabi:
- ਖੁਸ਼ੀਆਂ ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਨੇ…ਤਸਵੀਰ ਵਿੱਚ ਤਾਂ ਹਰ ਕੋਈ ਮੁਸਕੁਰਾ ਲੈਂਦਾ..

- ਠੋਕਰਾ ਬਹੁਤ ਖਾਦੀਆ ਨੇ ਪਰ ਹਾਰੇ ਨਹੀ ਕਦੇ ਤਾਨੇਂ ਬਹੁਤ ਸੁਣੇ ਆ ਪਰ ਕਿਸੇ ਨੂੰ ਮਾਰੇ ਨਹੀ ਕਦੇ !
- ਜਿਹੜੇ ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ, ਸੁਪਨਾ ਤਾਂ ਸੋਹਣਾ ਪਰ ਰਹਿਣਾ ਸੁਪਨਾ ਹੀ ਆ
- ਜਿਹਨੂੰ ਲੱਗਦੇ ਮਾੜੇ ਲੱਗੀ ਜਾਣ ਦੇ, ਜਿਹੜਾ ਕੱਢਦਾ ਦਿਲੋਂ ਕੱਢੀ ਜਾਣ ਦੇ
- ਕੁੱਝ ਚੀਜਾਂ ਨੂੰ ਖਰੀਦਿਆ ਨਹੀਂ ਜਾ ਸਕਦਾ , ਮੈਨੂੰ ਓਹੀ ਚੀਜਾਂ ਪਸੰਦ ਨੇ
- ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ, ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ..
- ਸ਼ੌਕੀਨੀ ਵਿਚ ਰਹਿੰਦੇ ਆ ਸਕੀਮਾਂ ਵਿੱਚ ਨਹੀਂ ਰੋਹਬ ਜਿੰਦਗੀ ਚ ਰੱਖੀ ਦਾ ਡਰੀਮਾ ਵਿੱਚ ਨਹੀ
- ਰੁਤਬਾ ਏ ਐਡਾ ਕਿਸੇ ਮੁਰੇ ਸਿਰ ਝੁਕਦਾ ਨੀ ਮਿਹਨਤ ਆ ਕੀਤੀ ਐਵੇ ਫੁਕਰੀ ਚ ਬੁਕਦਾ ਨੀ
- ਚੁਸਤ ਚਲਾਕੀਆ ਆਉਂਦੀਆਂ ਤਾਂ ਨਹੀਂ , ਪਰ ਫੜ ਜਰੂਰ ਲਈ ਦੀਆਂ
- ਭਾਤ ਭਾਤ ਦੀਆ ਮੁਸੀਬਤਾਂ ਨਾਲ ਮੱਥੇ ਲਾਏ ਨੇਨਿੱਕੀ ਉਮਰੇ ਜਿੰਦਗੀ ਨੇ ਬੜੇ ਨਾਚ ਨਚਾਏ ਨੇ,,
- ਸਾਡੀਆਂ ਬੁਰਾਈਆਂ ਦਾ ਸ਼ੋਰ ਹਰ ਜਗਾ ਹੈ ਤੂੰ ਦੱਸ ਤੇਰੇ ਸੁਣਨ ਚ ਕੀ ਆਇਆ !
- ਡਰਦਾ ਨਾਂ ਲੰਘੇ ਯਮਦੂਤ ਕੋਲ ਦੀ ਤੂੰ ਜਿਹਦੇ ਉਤੇ ਵਾਰ-ਵਾਰ ਮਾਰੇ ਗੇੜੀਆਂ

- ਹੱਸਦੇ ਚਿਹਰੇ ਪਿੱਛੇ ਸੱਜਣਾ ਰਾਜ ਬੜੇ ਨੇ ਕਾਂਵਾਂ ਨੂੰ ਬੋਲਣ ਦੇ ਅੱਗੇ ਬਾਜ਼ ਖੜੇ ਨੇ….
- ਪੱਥਰ ਸਰੀਰ ਖੂਨ ਮਿੱਤਰਾ ਦੇ ਗਾੜੇ ਡੋਲ ਜਾਣ ਹੋਸਲੇ ਐਨੇ ਵੀ ਨੀ ਮਾੜੇ
- ਥੋੜੇ ਜੇ ਝੱਲੇ ਆ ਥੋੜੇ ਜੇ ਕੱਲੇ ਆ ਕਈਆਂ ਲਈ ਮਾੜੇ ਆ ਤੇ ਕਈਆਂ ਲਈ ਚੰਗੇ ਆ
- ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ, ਬੋਲਣਾ ਵੀ ਆਉਦਾ ਤੇ ਰੋਲਣਾ ਵੀ..!!
- ਦੁਸ਼ਮਨ ਵੀ ਅੜਨ ਵਾਲਿਆਂ ਦੇ ਹੀ ਬਣਦੇ ਆ, ਦੋਗਲਿਆ ਦੇ ਤਾ ਸਾਰੇ ਯਾਰ ਹੀ ਹੁੰਦੇ ਨੇ….
- ਸਮੁੰਦਰ ਵਰਗਾ ਰੁਤਬਾ ਰੱਖ ਮਿੱਤਰਾ, ਨਦੀਆਂ ਆਪ ਮਿਲਣ ਆਉਣਗੀਆਂ..!!
- ਚਮਚਿਆਂ ਤੋਂ ਉਸਤਾਦ ਤੇ ਕਾਵਾਂ ਕੋਲੋਂ ਬਾਜ਼ ਨਹੀਂ ਡਰਦੇ ਹੁੰਦੇ
- ਬੰਦਾ ਖੁਦ ਦੀ ਨਜ਼ਰ ਵਿਚ ਸਹੀ ਹੋਣਾ ਚਾਹੀਦਾ ਦੁਨੀਆ ਤਾ ਰੱਬ ਤੋਂ ਵੀ ਦੁਖੀ ਐ
- ਛੋਟਾ ਬੰਦਾ ਵੱਡੇ ਮੌਕੇ ਤੇ ਕੰਮ ਆ ਜਾਂਦਾ ਅਤੇ ਵੱਡਾ ਬੰਦਾ, ਛੋਟੀ ਜਿਹੀ ਗੱਲ ਤੇ ਆਪਣੀ ਔਕਾਤ ਦਿਖਾ ਜਾਂਦਾ
20+ Facebook life status in Punjabi
Wondering about life? Here’s the list of Shayari in Punjabi on life’s status:
- ਚੁੱਪ ਰਹਿਣਾ ਇਕ ਸਾਧਨਾ ਹੈ ਅਤੇ ਸੋਚ ਸਮਝ ਕੇ ਬੋਲਣਾ ਇੱਕ ਕਲਾ ਹੈ।
- ਬੇਵਜਾ ਜੀਣਾ ਸਿੱਖ ਗਿਆ, ਮੈਂ ਜੀਣ ਦੀ ਵਜ੍ਹਾ ਭਾਲਦਾ ਭਾਲਦਾ …!!
- ਕੁਝ ਕੁ ਸਪਨੇ ਮੈ ਖੁਦ ਹੀ ਮਾਰ ਲਏ… ਤੇ ਕੁਝ ਜਮਾਨੇ ਨੇ ਪੂਰੇ ਨਹੀਂ ਹੋਣ ਦਿਤੇ।
- ਬੰਦੇ ਦੇ ਅਮਲਾ ਦਾ ਮੁੱਲ ਪੈਦਾ ਹੈ ਜਾਤ-ਪਾਤ ਦਾ ਨਹੀਂ !

- ਬਹੁਤੇ ਲੋਕ ਇੰਝ ਜਿਓਂਦੇ ਨੇ ਜਿਵੇਂ ਉਹ ਆਪਣੀ ਹੀ ਜੀਵਨ ਕਹਾਣੀ ‘ਚ ਫਾਲਤੂ ਦੇ ਪਾਤਰ ਹੋਣ ।
- ਅੱਜਕੱਲ੍ਹ ਮੌਸਮ ਘੱਟ ਬਦਲਦੇ ਨੇ ਤੇ ਇਨਸਾਨ ਜ਼ਿਆਦਾ।
- ਪਾਪ ਕਰਨ ਨਾਲੋਂ ਵੀ ਮਾੜਾ ਹੁੰਦਾ ਹੈ ਕੀਤੇ ਹੋਏ ਪੁੰਨ ਦਾ ਹੰਕਾਰ ਕਰਨਾ।
- ਜਿੱਥੇ ਆਪਣੇ ਹੀ ਦਿਖਾਈ ਨਾ ਦੇਣ ਉਹ ਉਚਾਈ ਕਿਸ ਕੰਮ ਦੀ।
- ਬੁੱਲ੍ਹੇ ਸ਼ਾਹ ਇੱਥੇ ਸਭ ਮੁਸਾਫ਼ਿਰ ,ਕਿਸੇ ਨਾ ਇੱਥੇ ਰਹਿਣਾ ,ਆਪਣੀ ਆਪਣੀ ਵਾਟ ਮੁਕਾ ਕੇ ,ਸਭ ਨੂੰ ਮੁੜਨਾ ਪੈਣਾ ।
- ਹਰ ਵੱਡੀ ਕਾਮਯਾਬੀ ਇਕ ਛੋਟੇ ਸੁਪਨੇ ਤੋਂ ਸ਼ੁਰੂ ਹੁੰਦੀ ਹੈ ।
- ਜ਼ਿੰਦਗੀ ਤੁਹਾਨੂੰ ਉਹ ਨਹੀਂ ਦੇਵੇਗੀ ਜੋ ਤੁਸੀਂ ਚਾਹੁੰਦੇ ਹੋ ,ਜ਼ਿੰਦਗੀ ਤੁਹਾਨੂੰ ਉਹ ਦੇਵੇਗੀ ਜਿਸ ਦੇ ਤੁਸੀਂ ਕਾਬਿਲ ਹੋ ।

- ਜ਼ਿੰਦਗੀ ਹਮੇਸ਼ਾ ਇੱਕ ਨਵਾਂ ਮੌਕਾ ਦਿੰਦੀ ਹੈ ,ਸਰਲ ਭਾਸ਼ਾ ਵਿੱਚ ਉਸ ਨੂੰ ਕੱਲ੍ਹ ਕਹਿੰਦੇ ਹਨ।
- ਜੇਕਰ ਤੁਸੀਂ ਸੱਚਾਈ ਤੇ ਚੱਲ ਰਹੇ ਹੋ,ਤਾਂ ਯਾਦ ਰੱਖੋ ਕਿ ਪ੍ਰਮਾਤਮਾ ਹਮੇਸ਼ਾ ਤੁਹਾਡੇ ਨਾਲ ਹੈ।
- ਜ਼ੁਬਾਨ ਦਾ ਕਿਹਾ ਦੁਨੀਆਂ ਸੁਣਦੀ ਹੈ ,ਤੇ ਦਿਲ ਦਾ ਕਿਹਾ ਵਾਹਿਗੁਰੂ ।
- ਜਿੱਤ ਦੀ ਆਦਤ ਵਧੀਆ ਹੁੰਦੀ ਹੈ ,ਪਰ ਕੁਝ ਰਿਸ਼ਤਿਆਂ ਵਿਚ ਹਾਰ ਜਾਣਾ ਬਿਹਤਰ ਹੁੰਦਾ ਹੈ ।
- ਮੁਸ਼ਕਿਲਾਂ ਤੋਂ ਬਾਅਦ ਹਾਸਿਲ ਕੀਤੀ ਗਈ ,ਸਫ਼ਲਤਾ ਹੀ ਅਸਲੀ ਆਨੰਦ ਦਿੰਦੀ ਹੈ।
- ਔਖੇ ਸਮਿਆਂ ਵਿਚ ਸਿੱਖੇ ਸਬਕ ਸਾਰੀ ਜ਼ਿੰਦਗੀ ਕੰਮ ਆਉਂਦੇ ਹਨ।
- ਵਕਤ ਦੇ ਨਾਲ ਹੀ ਮਿਲਦੇ ਨੇ ਤਜਰਬੇ ਜ਼ਿੰਦਗੀ ਦੇ ,ਠੋਕਰਾਂ ਬਿਨਾਂ ਕੋਈ ਵੀ ਇਨਸਾਨ ਸਿਆਣਾ ਨਹੀਂ ਬਣਦਾ।
- ਹੁਨਰ ਹੋਵੇਗਾ ਤਾਂ ਦੁਨੀਆਂ ਖ਼ੁਦ ਸਲਾਮ ਕਰੇਗੀ ਜਨਾਬ ,ਅੱਡੀਆਂ ਚੁੱਕਣ ਨਾਲ ਕਿਰਦਾਰ ਉੱਚੇ ਨਹੀਂ ਹੁੰਦੇ ।
- ਅਸੀਂ ਜਿੰਨੀ ਵੀ ਮਿਹਨਤ ਅਤੇ ਵਿਸ਼ਵਾਸ ਨਾਲ ਕੰਮ ਕਰਾਂਗੇ ,ਫਲ ਵੀ ਉਨਾ ਹੀ ਵਧੀਆ ਤੇ ਮਿੱਠਾ ਹੋਵੇਗਾ।
- ਕਰਜ਼ ਉਤਰ ਜਾਂਦਾ ਹੈ , ਅਹਿਸਾਨ ਨਹੀਂ ਉੱਤਰਦਾ।।
That’s it! Use Snaptube now to download your favorite content to upload on your status now!
updated by Chief Editor on 11月 14, 2022